ਕਲਾਕਾਰੀ, ਮੀਨਾਕਾਰੀ, ਮੁਜੱਸਮੇ, ਸਨਤਰਾਸ਼ੀ, ਜ਼ਹੀਨਤ_ ਹਰ ਪੱਖੋਂ ਮਾਹਿਰ ਸੀ ਬੜੇ ਕਾਢੀ ਸੀ ਉਹ ਬੰਦੇ ਹੈਰਾਨਗੀ ਦੀ ਇੰਤਹਾ ਹੋ ਗਈ ਏ ਐਨਾ ਕੁੱਝ ਦੇਖ ਕੇ, ਧੰਨ ਸੀ ਉਹ ਕਰਿੰਦੇ ਧੰਨ ਉਹਨਾਂ ਦੀਆਂ ਕਮਾਈਆਂ ਕਾਰ ਗੁਜ਼ਾਰੀਆਂ, ਬਿਨਾਂ ਕਿਸੇ autocad ਕੰਪਿਊਟਰ ਤੇ ਹੋਰ ਤਕਨੀਕੀ ਮਸ਼ੀਨਾਂ ਦੇ ਇਹ ਸਭ ਅਸੰਭਬ ਜਾਪਦਾ ਏ, ਇੱਥੇ ਆਣ ਕੇ ਜਾਣ ਕੇ ਅਹਿਸਾਸ ਹੁੰਦਾ ਕਿ ਕਿੰਨੀ ਰਈਸ ਵਿਰਾਸਤ ਏ ਸਾਡੀ, ਗੋਰਿਆਂ ਦੇ ਵੀ ਆਨੇ ਖੁੱਲੇ ਰਹਿ ਜਾਂਦੇ ਆ ਇਹ ਬਣਤਰਾਂ ਦੇਖ ਕਿ ਅਗਲੇ ਸਿਫਤਾਂ ਕਰਦੇ ਨੀ ਥੱਕਦੇ। ਸੱਜਦਾ ਉਹਨਾਂ ਤਮਾਮ ਸ਼ਖ਼ਸੀਅਤਾਂ ਨੂੰ ਜਿਹਨਾਂਦਾ ਯੋਗਦਾਨ ਰਿਹਾ ਉਸ ਵੇਲੇ। 🙏🏻🙏🏻 #speechless #respect #richness #indianculture #history #royal #jaipur #amerfort #nahargarh #hawamahal #alberthall #rajasthan #epic#beauty #blessed #shukranallah #waheguru #shukraane
3 Comments Download

People Also Viewed

TONITE @raramac_bali Fashion Event! 💫💫💫 At Bang Bang, @skygardenbali 💃🏾💃🏾💃🏾❤️❤️❤️⭐️⭐️⭐️ #rnb #hiphop

Mood

Carpenter Street✨🏘 #asialinkkuching2017 #alswkch2017 #lllouissketch #urbansketchers

#육아 . 아빠랑 아들 레고 배틀이니? 같이 하더니.. 아빠 넘진진해 푸욱 빠지심 😏 . 웅이가 만든 기차? 란다 😅 아빠가 만든 개구리 싫어~! 로켓트 좋아~ 😊😉 . #도치맘스토리 #레고 #듀플로 #레고듀플로 #lego #legoduplo #듀플로조립박스 #레고스타그램 #육아맘 #육아스타그램 #창의력 #아빠랑아들 #좋은아침 #맘스타그램 #애스타그램 #이벤트 #웅이맘 #아들램 #훈남 #아들맘 #baby #육아소통 #오늘 #일상 #소통해요 #인친환영 #fff #flf

Los jardines japoneses son preciosos paisajes en miniatura que invitan a la contemplación. Viajando por Japón descubres la importancia del equilibrio y la armonía en la vida de sus habitantes y el por qué sus jardines son tan esenciales. Este es el jardín Korakuen en Okayama considerado uno de los tres mas bellos del país. #axmjapón #axm #japan #japon #asia #travel #okayama